ਚੁਫੇਰ ਹਰਿਆਲੀ–
ਕੌਫੀ ਦੀ ਘੁੱਟ ਤੋਂ ਪਹਿਲਾਂ
ਛਿੱਕਾਂ ਦੀ ਤਿੱਕੜੀ

ਜਗਰਾਜ ਸਿੰਘ ਢੁਡੀਕੇ