ਕੱਤਕ ਪਿਛਲਾ ਪੱਖ 
ਬੇ-ਮੌਸਮੀ ਹਵਾ ਨੇ ਝਾੜੇ 
ਨਿੱਕੇ ਵੱਡੇ ਪੱਤ

 

ਦਰਬਾਰਾ ਸਿੰਘ ਖਰੌਡ