ਦੀਵਾਲੀ ਦੀ ਝਾੜਪੂੰਝ

ਰੱਦੀ ਕਿਤਾਬ ਚੋਂ ਮਿਲਿਆ

ੳੁਸਦਾ ਆਖਰੀ ਖਤ

ਜਗਤਾਰ ਲਾਡੀ