Dinner invite—

in a vase on the table

her husband’s ashes

John Brandi

ਦਾਅਵਤ ਦਾ ਮਹਿਮਾਨ—

ਮੇਜ਼ ‘ਤੇ ਇਕ ਵਾਜ਼ ਵਿਚ

ਉਸ ਦੇ ਪਤੀ ਦੇ ਫੁੱਲ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

دعوت دا مہمان—
میز ‘تے اک واز وچ
اس دے پتی دے پھلّ

جوہن برَینڈی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ