ਸਾਹਮਣੇ ਪਹਾੜ ‘ਤੇ
ਕਿਸ ਨੇ ਲਟਕਾਏ
ਰੰਗ ਬਿਰੰਗੇ ਘਰ
ਜਗਜੀਤ ਸੰਧੂ
ساہمنے پہاڑ ‘تے
کس نے لٹکائے
رنگ برنگے گھر
جگجیت سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
14 ਸ਼ੁੱਕਰਵਾਰ ਮਈ 2010
Posted ਕੈਨੇਡਾ/Canada, ਜਗਜੀਤ ਸੰਧੂ, ਜੀਵਨ/Life
inਜਗਜੀਤ ਸੰਧੂ
جگجیت سندھو
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਬਹੁਤ ਸੁਹਾਉਣਾ ਦ੍ਰਿਸ਼ ਹੈ ਸੰਧੂ ਸਾਹਿਬ। ਇਸ ਨੂੰ ਰਾਤ ਸਮੇਂ ਦੇਖਿਆ ਤਾਂ…
ਪਹਾੜ ਤੇ ਬੱਤੀਆਂ
ਟਿਮਕਣ ਟਿਮ ਟਿਮ
ਅੱਧ ਅਸਮਾਨੀਂ ਟੰਗੇ ਤਾਰੇ
It is beautiful landscape Jagjeet ji, and it is beautiful comment by Tisjot..
ਖੂਬਸੂਰਤ !
I can visualize Jagjit watching the houses on the hill in Abbots ford. Do not blame him; for the sight is genuinely attractive.
Thanks a lot.
Yes Cheema Sahib this place is beautiful. Indeed.