ਸੁਹੱਪਣ سہپن 14 ਸ਼ੁੱਕਰਵਾਰ ਮਈ 2010 Posted by ਗੁਰਮੀਤ ਸੰਧੂ in ਜੀਵਨ/Life, ਪਰਮਿੰਦਰ ਸਿੰਘ ਅਜ਼ੀਜ਼, ਪੰਜਾਬ/Punjab ≈ 5 ਟਿੱਪਣੀਆਂ ਰੇਤ ਉੱਤੇ ਮਕਾਨ ਪਾਣੀ ‘ਤੇ ਲਿਖਿਆ ਨਾਂ ਮਾਣ ਸੁਹੱਪਣ ਦਾ ਪਰਮਿੰਦਰ ਸਿੰਘ ਅਜ਼ੀਜ਼ ریت اتے مکان پانی ‘تے لکھیا ناں مان سہپن دا پرمِندر سِنگھ شاہ مُکھی روپ : جسوِندر سِنگھ ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ 0.000000 0.000000 ਇਸਨੂੰ ਸਾਂਝਾ ਕਰੋ:ਫੇਸਬੁੱਕXਪਸੰਦ ਕਰੋ ਲੋਡ ਹੋ ਰਿਹੈ ਹੈ... ਸਬੰਧਿਤ
ਹਾਇਕੂ ਨੂੰ ਤਸਵੀਰ ਨਾਲ ਸ਼ਿਗਾਰ ਕੇ ਹਾਇਗਾ ਦਾ ਰੂਪ ਦੇਣ ਨਾਲ ਇਹਦੇ ਅਰਥ ਹੋਰ ਵੀ ਉਘੜ ਆਏ ਹਨ। ਸਭ ਕੁਝ ਵਿਨਾਸ਼ਕਾਰੀ ਹੈ, ਮਾਣ ਕਾਹਦਾ?
what a truly meaningful haiku !
and a beautiful haiga to match !!
ਤੇਰਾ ਰੇਤੇ ਉਤੇ ਨਾਂ ਲਿਖਿਆ
ਆਇਆ ਬੁੱਲਾ ‘ਵਾ ਦਾ
ਨਾਂ ਨਾ ਨਿਸ਼ਾਨ ਮਿਲਿਆ
haiku te haiga ……dovaan da jawab nahin
bahut dhanwaad aap sab soojhvaana da!!