ਯਾਦਾਂ ਖ਼ਾਬ ਉਮੀਦਾਂ…
ਰੋਜ਼ ਦੀ ਤਰਾਂ ਸਜਾਵਾਂ
ਕੁਰਸੀਆਂ ‘ਤੇ ਗੱਦੀਆਂ
ਸੰਦੀਪ ਧਨੋਆ
یاداں خاب اُمیداں…
روز دی طرحاں سزاواں
کُرسیاں ‘تے گدیاں
سندیپ دھنوآ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
21 ਸ਼ੁੱਕਰਵਾਰ ਮਈ 2010
Posted ਜੀਵਨ/Life, ਸੰਦੀਪ ਧਨੋਆ
inਸੰਦੀਪ ਧਨੋਆ
سندیپ دھنوآ
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
tisjot said:
ਵਾਹ ਸੰਦੀਪ ਜੀ, ਬਹੁਤ ਵਧੀਆ
ਰੋਜ਼ ਦੀ ਤਰਾਂ…
ਉਡੀਕ ਤੇਰੀ ਅਪਣੀ ਥਾਂ
ਆਦਤਨ ਵੀ ਤੱਕਦੀ ਹਾਂ
ਰਾਹ ਤੇਰਾ…
Sandip Chauhan said:
ਸੁੰਦਰ !
ਨਾ ਜਾਨੇ ਕੋਨ ਸੀ ਉਮੀਦ ਪੇ ਜਾ ਕੇ ਦਿਲ ਠਹਿਰਾ ਹੈ
ਲਮਹੋਂ ਨੇ ਖ਼ਤਾ ਕੀ ਹੈ ਸਦੀਓਂ ਨੇ ਸਜ਼ਾ ਪਾਈ ਹੈ
ਡਾ. ਹਰਦੀਪ ਕੌਰ ਸੰਧੂ said:
ਸੰਦੀਪ ਜੀ,
ਬਹੁਤ ਵਧੀਆ ਹਾਇਕੂ।
ਸੰਦੀਪ ਧਨੋਆ said:
ਸ਼ੁਕਰੀਆ ਜੀ!
darbara singh said:
ਹਮ ਯੇਹ ਕਹਿਕਰ ਦਿਲ ਪ੍ਰਚਾਅ ਰਹੇ ਹੈਂ
ਵੋ ਅਬ ਚਲ ਪੜੇ ਹੈਂ ਅਬ ਵੋ ਆ ਰਹੇ ਹੈਂ
ਇਕ ਇਕ ਕਰਕੇ ਤਾਰੇ ਹੁਏ ਜਾਤੇ ਹੈਂ ਰੋਸ਼ਨ
ਮੇਰੀ ਮੰਜ਼ਲ ਕੀ ਤਰਫ਼ ਉਨਕੇ ਕਦਮ ਆਤੇ ਹੈਂ