writing a haiku
in the sand…
a wave finishes it
Stanford Forrester
ਹਾਇਕੂ ਲਿਖ ਰਿਹਾਂ
ਰੇਤ ਵਿਚ…
ਇਕ ਲਹਿਰ ਮੁਕਾਵੇ ਆ
ਸਟੈਨਫੋਰਡ ਫੌਰੈੱਸਟਰ
ਅਨੁਵਾਦ: ਅਮਰਜੀਤ ਸਾਥੀ
ہائکو لکھ رہاں
ریت وچ…
اک لہر مکاوے آ
سٹینپھورڈ پھوریسٹر
انوواد: امرجیت ساتھی