temple ruins–
pieces of a Budha
still praying
Stanford Forrester
ਮੰਦਰ ਖੰਡਰ–
ਅਜੇ ਵੀ ਟੋਟੇ ਬੁੱਧ ਦੇ
ਕਰ ਰਹੇ ਅਰਦਾਸ
ਸਟੈਨਫੋਰਡ ਫੌਰੈੱਸਟਰ
ਅਨੁਵਾਦ: ਅਮਰਜੀਤ ਸਾਥੀ
مندر کھنڈر–
اجے وی ٹوٹے بدھ دے
کر رہے ارداس
سٹینپھورڈ پھوریسٹر
انوواد: امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ