in the dense mist
what is being shouted
between hill and boat
Kito (1741-89)
ਗਹਿਰੀ ਧੁੰਦ ਵਿਚ
ਕੀ ਰੌਲ਼ਾ ਪੈ ਰਿਹੈ
ਪਹਾੜੀ ਤੇ ਕਿਸ਼ਤੀ ਵਿਚਕਾਰ
ਕਿਟੋ (੧੭੪੧-੮੯)
ਅਨੁਵਾਦ: ਅਮਰਜੀਤ ਸਾਥੀ
گہری دھند وچ
کی رولا پے رہے
پہاڑی تے کشتی وچکار
1741-89
انوواد: امرجیت ساتھی