ਨਿੱਕੀ ਬੈਠ ਬਣਾ ਰਹੀ
ਟੁੱਟੀਆਂ ਵੰਗਾਂ ਜੋੜਕੇ
ਕੱਚ-ਕੜਿਆਂ ਦਾ ਹਾਰ
ਸੁਰਿੰਦਰ ਸਾਥੀ
ਨੋਟ: ਕਚ-ਕੜਿਆਂ ਦਾ ਹਾਰ = ਰੰਗ ਵਰੰਗੀਆਂ ਵੰਗਾਂ ਦੇ ਟੁਕੜਿਆਂ ਨੂੰ ਦੀਵੇ ਦੀ ਲੋਅ ਨਾਲ਼ ਗਰਮ ਕਰਕੇ, ਕੁੰਡੀਆਂ ਦੀ ਸ਼ਕਲ ਵਿਚ ਮੋੜਕੇ ਕੱਚ-ਕੜੇ ਬਣਾਉਣਾ ਅਤੇ ਫੇਰ ਕੱਚ-ਕੜਿਆਂ ਨੂੰ ਜੋੜਕੇ ਹਾਰ ਬਣਾਉਣਾ।
نِکی بیٹھ بنا رہی
ٹُٹیاں ونگاں جوڑکے
کچّ-کڑیاں دا ہار
سریندر ساتھی
نوٹ: کچ-کڑیاں دا ہار = رنگ ورنگیاں ونگاں دے ٹکڑیاں نوں دیوے دی لوء نال گرم کرکے، کنڈیاں
دی شکل وچ موڑکے کچّ-کڑے بناؤنا اتے پھیر کچّ-کڑیاں نوں جوڑکے ہار بناؤنا۔
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ