ਪੱਬ ਨਾਂ ਧਰਦੀ
ਚੁੰਮ ਚੁੰਮ ਰਖਦੀ
ਪੁੱਤਰ ਦੀ ਪਹਿਲੀ ਕਮਾਈ
ਅਰਵਿੰਦਰ ਕੌਰ
پبّ ناں دھردی
چمّ چمّ رکھدی
پُتر دی پہلی کمائی
اروندر کور
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ