ਉਂਗਲੀ ਨਾਲ
ਸਿਰਹਾਣੇ ਉੱਤੇ
ਚਿੱਠੀਆਂ ਲਿਖਦੀ

ਸਵਰਨ ਸਿੰਘ

اُنگلی نال
سرہانے اُتے
چٹھیاں لکھدی

سورن سنگھ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ