ਪਿਪਲੀਂ ਪੀਂਘ

ਚੜ੍ਹੀ ਹੈ ਅਸਮਾਨੀ

ਤੀਆਂ ਦੇ ਚਾਅ

ਸਾਵਣ ਕੇਹਾ ਵਰ੍ਹਿਆ

ਵੇ ਮਾਹੀ ਲੈਣ ਤਾਂ ਆ

–ਪ੍ਰੋਫੈਸਰ ਦਵਿੰਦਰ ਕੌਰ ਸਿੱਧੂ