My little sister cries

Thirsty for milk

And our mother’s arms

Mohd Amirul Asyraf Redzuan, 8 Years, Malaysia.

ਮੇਰੀ ਛੋਟੀ ਭੈਣ ਰੋਵੇ

ਪਿਆਸੀ ਦੁੱਧ ਨੂੰ

ਅਤੇ ਮਾਂ ਦੀ ਗੋਦ ਨੂੰ

ਮੁਹੱਮਦ ਅਮਿਰੁਲ ਅਸਿਰਫ ਬਿਨ ਰੇਦਜ਼ੁਆਨ, 8 ਵਰਸ, ਮਲੇਸ਼ੀਆ।

ਅਨੁਵਾਦ: ਅਮਰਜੀਤ ਸਾਥੀ