ਗੱਲਾਂ 19 ਸ਼ਨੀਵਾਰ ਜੁਲਾ. 2008 Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life ≈ 8 ਟਿੱਪਣੀਆਂ ਗਈਆਂ ਪਾਣੀ ਲੈਣ ਭਰ ਲਿਆਈਆਂ ਖੂਹੀ ਤੋਂ ਸਾਰੇ ਪਿੰਡ ਦੀਆਂ ਗੱਲਾਂ ਅਮਰਜੀਤ ਸਾਥੀ
ਸਿੱਲ੍ਹਾ ਲੜ 19 ਸ਼ਨੀਵਾਰ ਜੁਲਾ. 2008 Posted by ਸਾਥੀ ਟਿਵਾਣਾ in ਜੀਵਨ/Life, ਦਰਬਾਰਾ ਸਿੰਘ, ਲੇਖਕ ≈ 3 ਟਿੱਪਣੀਆਂ ਡੋਲੀ ਤੁਰੀ ਸ਼ਿੰਗਾਰੀ ਬਾਪੂ ਹੋਇਆ ਹਲਕਾ ਸਾਫੇ ਦਾ ਲੜ ਭਾਰੀ ਦਰਬਾਰਾ ਸਿੰਘ