ਗੁਵਾਂਢੀ 29 ਮੰਗਲਵਾਰ ਜੁਲਾ. 2008 Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਜੀਵਨ/Life ≈ 2 ਟਿੱਪਣੀਆਂ ਗੁਆਂਢੀਆਂ ਦੇ ਕੁੱਤੇ ਨਾ ਸਾਨੂੰ ਸੌਣ ਦਿੰਦੇ ਨਾ ਆਪ ਚੈਨ ਸੁੱਤੇ ਅਮਰਜੀਤ ਸਾਥੀ