ਸੂਰਜ 22 ਮੰਗਲਵਾਰ ਜੁਲਾ. 2008 Posted by ਸਾਥੀ ਟਿਵਾਣਾ in ਅਮਰਜੀਤ ਸਾਥੀ, ਕੁਦਰਤ/Nature ≈ 1 ਟਿੱਪਣੀ ਚੜ੍ਹਦੀ ਢਲ਼ਦੀ ਧੁੱਪ ਸਭ ਧਰਤੀ ਦਾ ਚੱਕਰ ਸੂਰਜ ਇੱਕੋ ਰੁੱਤ ਅਮਰਜੀਤ ਸਾਥੀ