ਝੱਖੜ ਲੰਘਿਆ…
ਗ਼ਾਇਬ ਘੁੱਗੀ ਦਾ ਆਲ੍ਹਣਾ
ਬਚਿਆ ਬਿਜੜੇ ਦਾ
ਬਲਜੀਤਪਾਲ ਸਿੰਘ
جھکھڑ لنگھیا…
غائب گھگی دا آلھنا
بچیا بجڑے دا
بلجیتپال سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
01 ਸ਼ੁੱਕਰਵਾਰ ਅਕਤੂ. 2010
Posted ਕੁਦਰਤ/Nature, ਜੀਵਨ/Life, ਪੰਛੀ, ਬਲਜੀਤ ਪਾਲ ਸਿੰਘ
in≈ 1 ਟਿੱਪਣੀ
بلجیتپال سنگھ
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ
ਡਾ. ਹਰਦੀਪ ਕੌਰ ਸੰਧੂ said:
ਘੁੱਗੀ ਦਾ ਆਲ੍ਹਣਾ
ਸੀ ਬੜਾ ਕਮਜ਼ੋਰ
ਬਿਜੜੇ ਦਾ ਮਜ਼ਬੂਤ