ਜੁਗਨੂ 30 ਸ਼ਨੀਵਾਰ ਅਕਤੂ. 2010 Posted by ਜਸਵਿੰਦਰ ਸਿੰਘ in ਅਰਵਿੰਦਰ ਕੌਰ ≈ ਟਿੱਪਣੀ ਕਰੋ ਅੰਬਰੀ ਲਿਸ਼ਕਣ ਤਾਰੇ ਧਰਤੀ ਤੇ ਚਮਕਦੀ ਡਾਰ ਜੁਗਨੂਆਂ ਦੀ ਅਰਵਿੰਦਰ ਕੌਰ
ਵਾਤਾਵਰਣ 30 ਸ਼ਨੀਵਾਰ ਅਕਤੂ. 2010 Posted by ਜਸਵਿੰਦਰ ਸਿੰਘ in ਗੁਰਮੀਤ ਸੰਧੂ, ਵਾਤਾਵਰਣ ≈ ਟਿੱਪਣੀ ਕਰੋ ਦਿਨੇ ਹਨੇਰਾ ਘੁੱਪ ਧੂਆਂ ਧੂੜ ਦਿਸੇ ਲੁਕੀ ਫਿਰੇ ਧੁੱਪ ਗੁਰਮੀਤ ਸੰਧੂ