ਝੱਖੜ ਲੰਘਿਆ…

ਗ਼ਾਇਬ ਘੁੱਗੀ ਦਾ ਆਲ੍ਹਣਾ

ਬਚਿਆ ਬਿਜੜੇ ਦਾ

ਬਲਜੀਤਪਾਲ ਸਿੰਘ

جھکھڑ لنگھیا…
غائب گھگی دا آلھنا
بچیا بجڑے دا

بلجیتپال سنگھ

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ