just this morning–
a single paulownia leaf
has gently fallen
Issa
ਅੱਜ ਹੀ ਸਵੇਰੇ–
ਪਾਓਲੋਨੀਆ ਦਾ ਇਕ ਪੱਤਾ
ਬੜੇ ਸਹਿਜ ਨਾਲ਼ ਝੜਿਆ
ਇੱਸਾ
ਅਨੁਵਾਦ: ਅਮਰਜੀਤ ਸਾਥੀ
ਨੋਟ: ਪਾਓਲੋਨੀਆ = ਦਿਲ ਦੀ ਸ਼ਕਲ ਵਾਲ਼ੇ ਵੱਡੇ ਵੱਡੇ ਪੱਤਿਆਂ ਵਾਲਾ ਰੁੱਖ ਜਿਸ ਨੂੰ ‘princess tree’ ਵੀ ਕਿਹਾ ਜਾਂਦਾ ਹੈ।
اج ہی سویرے–
پاؤلونیا دا اک پتہ
بڑے سہج نال جھڑیا
اسا
انوواد: امرجیت ساتھی
نوٹ: پاؤلونیا = دل دی شکل والے وڈے وڈے پتیاں والا رکھ جس نوں ‘princess tree’ وی کیہا جاندا ہے۔
n.
Any of several Chinese deciduous trees of the genus Paulownia, having large, heart-shaped, opposite leaves and pyramidal panicles of purplish or white flowers with a spotted interior. Also called princess tree.