“coming, coming”

but someone still knocks–

snowy gate

Kyorai

“ਆ ਰਿਹਾਂ, ਆ ਰਿਹਾਂ”

ਫਿਰ ਵੀ ਦਸਤਕ ਦੇਈ ਜਾਂਦੈ ਕੋਈ —

ਬਰਫ-ਅੱਟਿਆ ਬੂਹਾ

ਕਿਯੁਰਾਏ

ਅਨੁਵਾਦ: ਅਮਰਜੀਤ ਸਾਥੀ

“آ رہاں، آ رہاں

پھر وی دستک دیئی جاندے کوئی –

برپھ-اٹیا بوہا

کیرائے

انوواد: امرجیت ساتھی

شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ