“every woman . . .”
he starts to say
then looks around
Anonymous
“ਹਰ ਔਰਤ . . .”
ਉਹ ਕਹਿਣ ਲੱਗਾ
ਫੇਰ ਉਸ ਨੇ ਚੁਫੇਰੇ ਵੇਖਿਆ
ਗੁਮਨਾਮ
ਅਨੁਵਾਦ: ਅਮਰਜੀਤ ਸਾਥੀ
“ہر عورت . . .”
اوہ کہن لگا
پھیر اس نے چپھیرے ویکھیا
گم نام
انوواد: امرجیت ساتھی