a newspaper spread out
the stone mason’s
three-foot nap
Kazuo Takagi, Japan.
ਅਖਬਾਰ ਵਿਛਾਉਣਾ
ਸੰਗ-ਤਰਾਸ਼ ਦਾ
ਤਿੰਨ-ਫੁੱਟ ਢੌਂਕਾ
ਕਾਜ਼ੂਓ ਤਾਕਾਗੀ, ਜਾਪਾਨ.
ਅਨੁਵਾਦ: ਅਮਰਜੀਤ ਸਾਥੀ
اخبار وچھاؤنا
سنگ-تراش دا
تنّ-فٹّ ڈھونکا
کازوؤ تاکاگی، جاپان.
انوواد: امرجیت ساتھی
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿਂਦਰ ਸਿੰਘ