trout fishing–
more fishermen
than trout
Kenjin
ਟਰਾਊਟ ਫੜਦੇ–
ਮੱਛੀਆਂ ਨਾਲੋਂ ਵੀ
ਵੱਧ ਮਛੇਰੇ
ਕੈਨਜਿਨ
ਅਨੁਵਾਦ: ਅਮਰਜੀਤ ਸਾਥੀ
trout = ਟਰਾਊਟ: ਮੱਛੀਆਂ ਦੀ ਇਕ ਕਿਸਮ।
مچھیاں پھڑدے–
مچھیاں نالوں وی
ودھ مچھیرے
کینجن
انوواد: امرجیت ساتھی
trout = ٹراؤٹ: مچھیاں دی اک قسم۔