ਰਾਤ ਦੀ ਰਾਣੀ رات دی رانی 21 ਸੋਮਵਾਰ ਜੂਨ 2010 Posted by ਜਸਵਿੰਦਰ ਸਿੰਘ in ਕੁਦਰਤ/Nature, ਕੈਨੇਡਾ/Canada, ਜਸਵਿੰਦਰ ਸਿੰਘ ≈ 4 ਟਿੱਪਣੀਆਂ ਗੁਆਂਢੀ ਘਰ ‘ਰਾਤ ਰਾਣੀ’ ਮਹਿਕ ਸਭ ਦੇ ਵਿਹੜੇ ਜਸਵਿੰਦਰ ਸਿੰਘ گوانڈھی گھر ‘رات رانی’ مہک سبھ دے ویہڑے جسوندر سنگھ ਇਸਨੂੰ ਸਾਂਝਾ ਕਰੋ:ਫੇਸਬੁੱਕXਪਸੰਦ ਕਰੋ ਲੋਡ ਹੋ ਰਿਹੈ ਹੈ... ਸਬੰਧਿਤ
کلیم بندیچھ said:
bohat khoobsurat……….
tisjot said:
ਪਾਠਕਾਂ ਨੂੰ ਮੱਠੀ ਜਿਹੀ ਮਹਿਕ ਵੰਡ ਰਿਹੈ ਤੁਹਾਡਾ ਹਾਇਕੂ ਜਸਵਿੰਦਰ ਜੀ!
پاٹھکاں نوں مٹھی جہی مہک ونڈ رہے تہاڈا ہائکو جسوندر جی!
darbara singh said:
ਕੁਦਰਤ ਦੀ ਦਾਤਿ ਦਾ ਵਧੀਆ ਚਿਤਰਣ
ਰੋਜ਼ ਰਾਤ ਨੂੰ
ਨਾਲ ਦੇ ਘਰ ‘ਚੌਂ
ਚੜਦੀ ਇਤਰ-ਹਨ੍ਹੇਰੀ
قدرت دی داتِ دا ودھیا چترن
روز رات نوں
نال دے گھر ‘چوں
چڑدی عطر-ہنھیری
Dalvir Gill said:
kinni pyari soch, unna hi sohna Haiku