May rains
even a nameless stream
is a frightening thing
Buson
ਮਈ ਮਹੀਨੇ ਮੀਂਹ
ਬੇਨਾਮ ਨਦੀ ਵੀ
ਇਕ ਡਰੌਣੀ ਸ਼ੈ
ਬੂਸੋਨ
ਅਨੁਵਾਦ:ਗੁਰਮੀਤ ਸੰਧੂ
مئی مہینے مینہہ
بے نام نالا وی
ڈرونا جاپے
بوسون
پنجوبی انُواد : گُرمیت سندھو
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ