ਦੇ ਕੇ ਮਰੋੜੀ
ਅੰਮਾਂ ਨੇ ਐਨਕ ਦੀ ਡੰਡੀ
ਧਾਗੇ ਨਾਲ ਜੋੜੀ

ਅਮਰਾਓ ਗਿੱਲ