ਡੁੱਬਦਾ ਸੂਰਜ
ਚੜ੍ਹਦੀ ਉਮਰੇ ਖਿਚੇ 
ਸਮੈਕ ਦਾ ਸੂਟਾ

ਤੇਜਿੰਦਰ ਸਿੰਘ ਗਿੱਲ