ਸੂਹੀ ਸਵੇਰ-
ਦੂਰ ਵਸੇਂਦੇ ਚੰਨ ਨੂੰ
ਆਖੇ ਸ਼ੱਬਾਖ਼ੈਰ
ਅਵਨੀਤ ਕੌਰ
12 ਸ਼ੁੱਕਰਵਾਰ ਅਕਤੂ. 2012
ਅਵਨੀਤ ਕੌਰ
12 ਸ਼ੁੱਕਰਵਾਰ ਅਕਤੂ. 2012
Posted ਗੁਰਿੰਦਰ ਮਾਨ, ਜੁਗਨੂੰ
inਗੁਰਿੰਦਰ ਮਾਨ
12 ਸ਼ੁੱਕਰਵਾਰ ਅਕਤੂ. 2012
ਇਕਬਾਲ ਭਾਮ
ਜੁਗਨੂੰ ਜੀ ਲਈ
12 ਸ਼ੁੱਕਰਵਾਰ ਅਕਤੂ. 2012
Posted ਕੁਲਜੀਤ ਖੋਸਾ, ਪੰਜਾਬ/Punjab, ਫਸਲ
inਪੱਕਿਆ ਝੋਨਾ
ਬੱਦਲ ਗੱਜੇ
ਜੱਟ ਖੜਾ ਸੋਚੇ
ਕੁਲਜੀਤ ਖੋਸਾ
12 ਸ਼ੁੱਕਰਵਾਰ ਅਕਤੂ. 2012
Posted ਅਮਰਾਓ ਸਿੰਘ ਗਿੱਲ, ਜੀਵਨ/Life, ਜੁਗਨੂੰ
inਅਮਰਾਓ ਸਿੰਘ ਗਿੱਲ
12 ਸ਼ੁੱਕਰਵਾਰ ਅਕਤੂ. 2012
Posted ਕੁਦਰਤ/Nature, ਗੁਰਮੁਖ ਭੰਦੋਹਲ ਰਾਈਏਵਾਲ, ਜੀਵਨ/Life, ਪੰਜਾਬ/Punjab, ਹਾਇਬਨ/Haibun
inਝੋਨੇ ਦੀ ਕਟਾਈ ਤੋਂ ਬਾਅਦ ਵੀ ਕਿਸੇ ਕਿਸੇ ਖੇਤ ਚ ਕਰਚੇ ਅਜੇ ਖੜੇ ਚਮਕ ਰਹੇ ਸੀ ! ਪਰ ਲਾਭ ਤਾਏ ਹੋਰਾਂ ਨੇ ਪਾਇਪ ਲਾਈਨ ਪਾਉਣ ਕਰਕੇ ਸਾਰਾ ਖੇਤ ਪਹਿਲਾ ਹੀ ਅੱਗ ਲਾ ਕਾਲਾ ਤੇ ਰੜਾ ਕਰ ਦਿੱਤਾ ਸੀ !…..ਸਾਡਾ ਘਰ ਉਹਨਾ ਦੀ ਮੋਟਰ ਕੋਲ ਹੋਣ ਕਰਕੇ ਕੋਈ ਨਾ ਕੋਈ ਉਹਨਾ ਦੇ ਘਰ ਦਾ ਜੀ ਆਇਆ ਹੀ ਰਹਿੰਦਾ ! ਕਦੇ ਵੈਸੇ ਗੱਲਾਂ ਬਾਤਾਂ ਲਈ ..ਤੇ ਕਦੇ ਕਿਸੇ ਸੰਦ ਲਈ..!..”ਉਹ ਗੁਰਮਖਾ… ਆ ਕਤੀੜ ਨੂੰ ਸੰਗਲ ਪਾ ਦੇ ਮੱਲਾ !… ਕਿਤੇ ਹੋਰ ਜਾਨ ਨੂੰ ਸਿਆਪਾ ਪੈ ਜੇ….!” ਕਾਲੇ ਖੇਤ ਚ ਬਗਲੇ ਵਾਂਗ ਦੂਰੋਂ ਚਮਕਦੇ ਆਉਂਦੇ ਭਾਗ ਤਾਏ ਨੇ ਕਿੱਲੇ ਕੁ ਦੀ ਵਾਟ ਤੋਂ ਉਚੀ ਵਾਜ ਮਾਰੀ….”ਬੰਨ ਤਾ ਤਾਇਆ ਆਜਾ !”…ਮੈਂ ਵੀ ਟਿਚਰ ਜੀ ਨਾਲ ਕਿਹਾ !…”ਕਿਵੇ ਆਏ ਪ੍ਰਗਟ ਦੇ ਬਾਪੂ ਜੀ ” …ਮੇਰੀ ਮਾਤਾ ਨੇ ਟੇਢੇ ਕੀਤੇ ਘੁੰਡ ਚੋ ਹੌਲੀ ਜਿਹੇ ਪੁਛਿਆ …” ਮੈਂ ਤਾਂ ਭਾਈ ਸਿੰਦਰ, ਗਲਾਸ ਲੈਣ ਆਇਆ ਸੀ.. ਆਹ ਕਸ਼ਮੀਰੀਆਂ ਦੀ ਰੋਟੀ ਤੇ ਚਾਹ ਲੈ ਕੇ ਆਇਆ ਸੀ ! ਲਗਦਾ ਨਿਆਣੇ ਗਲਾਸ ਪਾਉਣਾ ਭੁੱਲ ਗੇ !” ….ਮੈਂ ਅੰਦਰੋਂ ਗਲਾਸ ਲਿਆਇਆ ਤੇ ਤਾਏ ਦੇ ਨਾਲ ਏ ਤੁਰਨ ਲੱਗਾ ਸੀ ਤਾਂ ਪਿਛੋਂ ਸਾਡੇ ਲਾਣੇਦਾਰ ਨੇ ਤਾਏ ਨੂੰ ਛੇੜਨ ਦੇ ਬਹਾਨੇ ਨਾਲ ਕਿਹਾ…”ਵੀਰ ਧਿਆਨ ਰਖੀ ਪਹਾੜੀਆਂ ਦਾ ਜੇ ਸਾਡੀ ਕੋਈ ਮਝ ਚੋਰੀ ਹੋਈ ਤਾਂ ਤੇਰੀ ਖੁਰਲੀ ਤੋਂ ਖੋਲ ਲਿਆਉਣੀ ਆ ਅਸੀਂ”……”ਉਹ ਘੋਲ ਸਿਆਂ ਤੂੰ ਫਿਕਰ ਨਾ ਕਰ ! ਇਹ ਤਾ ਬੜੇ ਚੰਗੇ ਤੇ ਮਿਹਨਤੀ ਬੰਦੇ ਨੇ ..ਨਾਲ ਚੱਲਕੇ ਦੇਖ ਕਿਵੇਂ ਮਿੱਟੀ ਚ ਮਿੱਟੀ ਹੋ ਰਹੇ ਨੇ”…ਮੈਨੂੰ ਤੁਰਨ ਦੇ ਇਸ਼ਾਰੇ ਨਾਲ ਤਾਏ ਨੇ ਕਿਹਾ …..
ਕਹੀ ਦਾ ਚੇਪਾ-
ਇਕੋ ਬੁਰਕੀ ਨਘਾਰ ਗਿਆ
ਚਾਹ ਭਿਓੰਤੀ ਰੋਟੀ
ਗੁਰਮੁਖ ਭੰਦੋਹਲ ਰਾਈਏਵਾਲ
12 ਸ਼ੁੱਕਰਵਾਰ ਅਕਤੂ. 2012
Posted ਜੀਵਨ/Life, ਤਿਤਲੀ, ਦ੍ਰਿਸ਼ਟ ਬਿੰਬ (Visual-Seeing), ਰਾਣੀ ਬਰਾੜ
inਰਾਣੀ ਬਰਾੜ
12 ਸ਼ੁੱਕਰਵਾਰ ਅਕਤੂ. 2012
Posted ਜੁਗਨੂੰ, ਤੇਜਿੰਦਰ ਸਿੰਘ ਗਿੱਲ, ਪਤਝੜ/Autumn
inਤੇਜਿੰਦਰ ਸਿੰਘ ਗਿੱਲ
(Dedicated to Jugnu Ji)
12 ਸ਼ੁੱਕਰਵਾਰ ਅਕਤੂ. 2012
a slight drizzle
on my palm–
her tears
ਅਰਵਿੰਦਰ ਕੌਰ
12 ਸ਼ੁੱਕਰਵਾਰ ਅਕਤੂ. 2012
ਵਿੱਕੀ ਸੰਧੂ
12 ਸ਼ੁੱਕਰਵਾਰ ਅਕਤੂ. 2012
Posted ਜੀਵਨ/Life, ਜੁਗਨੂੰ, ਪਤਝੜ/Autumn, ਰੋਜ਼ੀ ਮਾਨ
inSeptember morning –
the golden canary flies
out of her cage
ਰੋਜ਼ੀ ਮਾਨ
12 ਸ਼ੁੱਕਰਵਾਰ ਅਕਤੂ. 2012
Posted ਗਰਮੀ/Summer, ਜੀਵਨ/Life, ਜੁਗਨੂੰ, ਧੀਦੋ ਗਿੱਲ
inਧੀਦੋ ਗਿੱਲ
12 ਸ਼ੁੱਕਰਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਜੁਗਨੂੰ, ਦਵਿੰਦਰ ਕੌਰ
inਦਵਿੰਦਰ ਕੌਰ