ਲੀਕ ਤੇ ਲੀਕ

ਭਰ ਦਿੱਤੀ ਕੰਧ ਸਾਰੀ

ਰੋਜ਼ ਦੀ ਉਡੀਕ

ਦਰਬਾਰਾ ਸਿੰਘ ਖਰੋੜ