ਨਵਾਰੀ ਪਲੰਘ 
ਇਕ ਪਾਸੇ ਮੈਂ
ਇਕ ਪਾਸੇ ਉਹ
ਨਾ ਜਾਣੇ ਕਦੋਂ ਵਿਚਕਾਰ
ਆ ਸੁੱਤਾ ਬੁਢਾਪਾ

ਅਮਰਜੀਤ ਸਾਥੀ