ਝੱਖੜ ਦੀ ਚੇਤਾਵਨੀ
ਦਰਵਾਜ਼ਾ ਭੇੜਿਆ 
ਭੱਜ ਕੇ ਇੱਕ ਹੋਰ

ਕੰਵਲ ਸਿੱਧੂ