ਬਰਖਾ ਰੁੱਤੇ ਸੈਰ –
ਪਿਤਾਜੀ ਵਖਾਉਣ ਖੂੰਡੀ ਨਾਲ 
ਆਮਲੇ ਦਾ ਨਿੱਕਾ ਬੂਟਾ

a walk in monsoon –
father points at the young amla tree
with his first walking stick

ਰੋਜ਼ੀ ਮਾਨ