an acrid smell

from the burnt forest

after rain

Elizabeth Searle Lamb

ਬਰਖਾ ਪਿਛੋਂ

ਜਲ਼ੇ ਜੰਗਲ਼ ‘ਚੋਂ ਆ ਰਹੀ

ਬੜੀ ਤਲਖ ਦੁਰਗੰਧ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

برکھا پچھوں
جلے جنگل ‘چوں آ رہی
بڑی تلخ درگندھ

یلیزابیتھّ سیئرلے لیمب

انوواد: امرجیت ساتھی