ਡੁਬੱਦਾ ਸੂਰਜ
ਰੱਤੜਾ ਹੰਝੂ
ਸਮੁੰਦਰ ਪਾਰ
ਸੰਦੀਪ ਸੀਤਲ
ڈُبدا سورج
رّتڑا ہنجھو
سمُندروں پار
سندِیپ سِیتل
شاہ مُکھی روپ : جسوِندر سِنگھ
ਸਾਹਮੁਖੀ ਰੂਪ : ਜਸਵਿੰਦਰ ਸਿੰਘ
25 ਵੀਰਵਾਰ ਮਾਰਚ 2010
Posted ਕੁਦਰਤ/Nature, ਜੀਵਨ/Life, ਸੰਦੀਪ ਸੀਤਲ
inਸੰਦੀਪ ਸੀਤਲ
سندِیپ سِیتل
شاہ مُکھی روپ : جسوِندر سِنگھ
ਸਾਹਮੁਖੀ ਰੂਪ : ਜਸਵਿੰਦਰ ਸਿੰਘ
Baljeet Pal Singh said:
ਦਿਖਾਈ ਦੇਵੇ
ਡੁਬਦਾ ਸੂਰਜ
ਸੰਤਰੇ ਰੰਗ ਦਾ
darbara singh said:
ਬਹੁਤ ਸੋਹਣੀ ਤਸਵੀਰ ਉੱਭਰਦੀ ਹੈ ਤੁਹਾਡੀ ਕ੍ਰਿਤੀ ‘ਚੋਂ।