In the supermarket

Apples in the row

Look angry

Ryota Sato, 12 years, Japan.

ਸੁਪਰਮਾਰਕਿਟ

ਕਤਾਰਾਂ ਵਿਚ ਪਏ ਸੇਵ

ਲਗਦੇ ਗੁੱਸੇ ਗੁੱਸੇ

ਰਿਓਤਾ ਸਾਤੋ, ੧੨ ਵਰ੍ਹੇ, ਜਾਪਾਨ।

ਅਨੁਵਾਦ: ਅਮਰਜੀਤ ਸਾਥੀ