ਫੁੱਲ ਖਿੜਣ
ਖੂਸ਼ਬੂਆਂ ਦੇਣ
ਮੁਰਝਾ ਜਾਣ
ਸਟੀਫਨ ਮਸੀਹ , ਜਮਾਤ ਬਾਰਵੀਂ , ਸ ਸ ਸਕੂ਼ਲ , ਰਾਮਗੜ੍ਹ ਸ਼ਾਹਪੁਰੀਆਂ (ਮਾਨਸਾ )
پھُل کھِرن
خُسبوآں دین
مُرجھا جان
سٹیفن مسیح : جماعت بارویں ، س س سکول ، رامگڑھ شاہپریاں مانسا
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ