ਪਿੱਪਲ 19
29 ਬੁੱਧਵਾਰ ਅਪ੍ਰੈ. 2015
Posted ਪਿੱਪਲ, ਸੁਝਾਅ, ਸੁਰਿੰਦਰ ਸਪੇਰਾ
in29 ਬੁੱਧਵਾਰ ਅਪ੍ਰੈ. 2015
Posted ਪਿੱਪਲ, ਸੁਝਾਅ, ਸੁਰਿੰਦਰ ਸਪੇਰਾ
in27 ਸੋਮਵਾਰ ਅਪ੍ਰੈ. 2015
Posted ਅਰਵਿੰਦਰ ਕੌਰ, ਪਿੱਪਲ, ਸੁਝਾ
inਪਿੱਪਲ ਦੀ ਛਾਂ —
ਫਿੱਕੇ ਹੋਏ ਸਟਾਪੂ ਤੇ
ਮੁੜ ਮੁੜ ਲੀਕਾਂ
ਅਰਵਿੰਦਰ ਕੌਰ
27 ਸੋਮਵਾਰ ਅਪ੍ਰੈ. 2015
Posted ਅਰਵਿੰਦਰ ਕੌਰ, ਪਿੱਪਲ, ਸੁਝਾਅ
inਕੁਦਰਤ ਦਾ ਕਹਿਰ —
ਮੌਲੀਆਂ ਸਮੇਤ ਡਿਗਿਆ
ਤੌੜ ਵਾਲਾ ਪਿੱਪਲ
ਅਰਵਿੰਦਰ ਕੌਰ
25 ਸ਼ਨੀਵਾਰ ਅਪ੍ਰੈ. 2015
Posted ਪਿੱਪਲ, ਸੁਝਾ, ਹਰਜਿੰਦਰ ਢੀਂਡਸਾ
inਪਿੱਪਲ ਦੀ ਛਾਂ –
ਪਿੰਡ ਦੇ ਬਜੁਰਗ
ਸੁਣਦੇ ਹੀਰ
ਹਰਜਿੰਦਰ ਢੀਂਡਸਾ
25 ਸ਼ਨੀਵਾਰ ਅਪ੍ਰੈ. 2015
ਸ਼ਾਮ ਦਾ ਘੁਸ੍ਮੁਸਾ
ਪਿੱਪਲ ਪੱਤੀਆਂ ‘ਚ
ਉਲਝਿਆ ਸੂਰਜ
ਗੀਤ ਅਰੋੜਾ
25 ਸ਼ਨੀਵਾਰ ਅਪ੍ਰੈ. 2015
Posted ਪਿੱਪਲ, ਬਮਲਜੀਤ ਮਾਨ, ਸੁਝਾ
inਤ੍ਰਿਵੈਨੀ ਪਿੱਪਲ - ਛੜੇ ਸੱਤ ਗੇੜੇ ਕੱਢਕੇ ਲਪੇਟੀ ਮੌਲੀ ਬਮਲਜੀਤ ਮਾਨ
25 ਸ਼ਨੀਵਾਰ ਅਪ੍ਰੈ. 2015
Posted ਗੁਰਦੀਪ ਬਿੱਲਾ, ਪਿੱਪਲ, ਸੁਝਾ
inਪਿੱਪਲ ਦੀ ਛਾਂ
ਥੱਲੇ ਆਣ ਖਲੋਤੀ-
ਏ.ਸੀ ਕਾਰ
ਗੁਰਦੀਪ ਬਿੱਲਾ
24 ਸ਼ੁੱਕਰਵਾਰ ਅਪ੍ਰੈ. 2015
Posted ਪਿੱਪਲ, ਰਘਬੀਰ ਦੇਵਗਨ, ਸੁਝਾ
inਗਰਮੀਆਂ ਦੀ ਦੁਪਹਿਰ ~
ਪਿੱਪਲ ਦੀਆ ਟਾਹਣੀਆ ਨਾਲ ਲਮਕਣ
ਪੀਲ ਪਲਾਗੜੀ
ਰਘਬੀਰ ਦੇਵਗਨ
24 ਸ਼ੁੱਕਰਵਾਰ ਅਪ੍ਰੈ. 2015
Posted ਪਿੱਪਲ, ਰਜਵੰਤ ਬਾਜਵਾ, ਸੁਝਾ
inਸੱਜ ਵਿਆਹੀ ਪਲੰਘੇ
ਸੱਗੀ ਫੁੱਲ ਪਿੱਪਲ ਪਤੀਆਂ
ਝਾਕਣ ਨਿੱਕੀਆਂ
ਰਾਜਵੰਤ ਬਾਜਵਾ
24 ਸ਼ੁੱਕਰਵਾਰ ਅਪ੍ਰੈ. 2015
Posted ਦਰਬਾਰਾ ਸਿੰਘ, ਪਿੱਪਲ, ਸੁਝਾ
inਬਹਾਰ ਆਗਮਨ
ਕਰੁੰਬਲੋਂ ਪਹਿਲਾਂ ਪਿੱਪਲ ਤੇ
ਤਿਲੀਅਰ ਪਾ ਗਏ ਫੇਰਾ
ਦਰਬਾਰਾ ਸਿੰਘ