26 ਮੰਗਲਵਾਰ ਮਈ 2015 Posted by ਸੁਰਿੰਦਰ ਸਪੇਰਾ in ਛਬੀਲ, ਸੁਖਵਿੰਦਰ ਗੁਰਮ ≈ ਟਿੱਪਣੀ ਕਰੋ ਟੈਗਛਬੀਲ ਭੱਜ ਭੱਜ ਕਰੇ ਛਬੀਲ ‘ਤੇ ਸੇਵਾ ਵਹੁਟੀ ਨੇ ਘਰੇ ਮੰਗਿਆ ਪਾਣੀ ਕੌੜਾ ਕੌੜਾ ਝਾਕੇ ਮੇਵਾ ਸੁਖਵਿੰਦਰ ਗੁਰਮ