ਡਰਾਇੰਗ ਰੂਮ
ਕੰਧ ਤੇ ਟੰਗਿਆ ਕਾਗਜੀ
ਫੁੱਲਾਂ ਦਾ ਗੁਲਦਸਤਾ
ਹਰਿੰਦਰ ਅਨਜਾਣ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਘਰ, ਜੀਵਨ/Life, ਫੁੱਲ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਖ਼ਤ, ਗ਼ਮ (grief), ਜੀਵਨ/Life, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਪਰਵਾਸ, ਮਾਂ, ਹਰਿੰਦਰ ਅਨਜਾਣ, ਹਵਾ
inਹਰਿੰਦਰ ਅਨਜਾਣ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਝੱਖੜ, ਹਰਿੰਦਰ ਅਨਜਾਣ, ਹਵਾ
inਹਰਿੰਦਰ ਅਨਜਾਣ
29 ਬੁੱਧਵਾਰ ਅਗ. 2012
Posted ਕੁਦਰਤ/Nature, ਬੱਦਲ਼, ਵਰਖਾ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
29 ਬੁੱਧਵਾਰ ਅਗ. 2012
Posted ਕੁਦਰਤ/Nature, ਬੱਦਲ਼, ਵਰਖਾ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
28 ਮੰਗਲਵਾਰ ਅਗ. 2012
Posted ਕੁਦਰਤ/Nature, ਗ਼ਮ (grief), ਜੀਵਨ/Life, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
20 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਮਾਂ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
20 ਸੋਮਵਾਰ ਅਗ. 2012
Posted ਅਡੰਬਰ, ਕੁਦਰਤ/Nature, ਜੀਵਨ/Life, ਬਚਪਨ, ਵਿਵਹਾਰ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
15 ਬੁੱਧਵਾਰ ਅਗ. 2012
Posted ਕੁਦਰਤ/Nature, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
15 ਬੁੱਧਵਾਰ ਅਗ. 2012
Posted ਜੀਵਨ/Life, ਵਿਵਹਾਰ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
13 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਵਿਵਹਾਰ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
13 ਸੋਮਵਾਰ ਅਗ. 2012
Posted ਕੁਦਰਤ/Nature, ਜੀਵਨ/Life, ਫੁੱਲ, ਰੀਤੀ ਰਿਵਾਜ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਗਰਮੀ/Summer, ਜੀਵਨ/Life, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਜੀਵਨ/Life, ਰੱਖੜੀ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਖ਼ਤ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
16 ਸੋਮਵਾਰ ਜੁਲਾ. 2012
Posted ਕੁਦਰਤ/Nature, ਜੀਵਨ/Life, ਪਸ਼ੂ, ਬੁਢਾਪਾ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
16 ਸੋਮਵਾਰ ਜੁਲਾ. 2012
Posted ਜੀਵਨ/Life, ਧੰਦੇ, ਵਿਵਹਾਰ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
08 ਐਤਵਾਰ ਜੁਲਾ. 2012
Posted ਕੁਦਰਤ/Nature, ਸੁੰਦਰਤਾ, ਹਰਿੰਦਰ ਅਨਜਾਣ, ਹਵਾ
inਹਰਿੰਦਰ ਅਨਜਾਣ
05 ਵੀਰਵਾਰ ਜੁਲਾ. 2012
Posted ਜੀਵ-ਜੰਤ, ਤਕਨੀਕੀ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
02 ਸੋਮਵਾਰ ਜੁਲਾ. 2012
Posted ਕੁਦਰਤ/Nature, ਵੇਲ ਬੂਟੇ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
02 ਬੁੱਧਵਾਰ ਮਈ 2012
Posted ਜੀਵਨ/Life, ਦੁਨਿਆਵੀ ਰਿਸ਼ਤੇ, ਪਿਆਰ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
28 ਸ਼ਨੀਵਾਰ ਅਪ੍ਰੈ. 2012
Posted ਖ਼ਤ, ਜੀਵਨ/Life, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
27 ਸ਼ੁੱਕਰਵਾਰ ਅਪ੍ਰੈ. 2012
Posted ਜੀਵਨ/Life, ਪੰਜਾਬ/Punjab, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
25 ਬੁੱਧਵਾਰ ਅਪ੍ਰੈ. 2012
Posted ਜੀਵਨ/Life, ਪੰਜਾਬ/Punjab, ਫਲ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
24 ਮੰਗਲਵਾਰ ਅਪ੍ਰੈ. 2012
Posted ਜੀਵਨ/Life, ਮਾਂ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
19 ਵੀਰਵਾਰ ਅਪ੍ਰੈ. 2012
Posted ਜੀਵਨ/Life, ਬੁਢਾਪਾ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
16 ਸੋਮਵਾਰ ਅਪ੍ਰੈ. 2012
Posted ਕੁਦਰਤ/Nature, ਹਰਿੰਦਰ ਅਨਜਾਣ, ਹਵਾ
inਹਰਿੰਦਰ ਅਣਜਾਣ
19 ਵੀਰਵਾਰ ਜਨ. 2012
Posted ਝੱਖੜ, ਹਰਿੰਦਰ ਅਨਜਾਣ
inਹਰਿੰਦਰ ਅੰਜਾਨ
16 ਸੋਮਵਾਰ ਜਨ. 2012
Posted ਜੀਵਨ/Life, ਹਰਿੰਦਰ ਅਨਜਾਣ
inਦੀਵੇ ਦੀ ਲੋਅ
ਤੇਜੀ ਨਾਲ ਆ ਸੜਿਆ
ਉੱਡਦਾ ਪਤੰਗਾ
………………….
ਹਰਿੰਦਰ ਅਨਜਾਣ
10 ਮੰਗਲਵਾਰ ਜਨ. 2012
Posted ਮੌਤ, ਹਰਿੰਦਰ ਅਨਜਾਣ
inਹਰਿੰਦਰ ਅੰਜਾਨ
02 ਸੋਮਵਾਰ ਜਨ. 2012
Posted ਕੁਦਰਤ/Nature, ਜੀਵਨ/Life, ਹਰਿੰਦਰ ਅਨਜਾਣ
inਪੁਰਾਣੀ ਕੀਲੀ
ਨਵਾਂ ਕੈਲੰਡਰ
ਵੇਖੇ ਛੁੱਟੀਆਂ
ਫੜ੍ਹ ਕਲਾਈ
ਚੜ੍ਹਾ ਰਿਹਾ
ਹਰੀਆਂ ਬੰਗਾਂ
ਹਵਾ ਦਾ ਬੁੱਲਾ
ਲਹਿਰਾ ਗਿਆ
ਮੱਥੇ ਦੀ ਲਟ
ਆਲ਼ੇ ਚ ਮੋਮਬੱਤੀ
ਹਵਾ ਦਾ ਬੁਲਾ ਹਲਾਵੇ
ਫਰਸ਼ ਤੇ ਪੈਂਦਾ ਪ੍ਰਕਾਸ਼
ਭਰੇ ਨੈਣਾਂ ਨਾਲ
ਵੇਖ ਰਿਹਾ
ਖਾਲੀ ਘਰ
ਇੱਕ ਚੁੱਪ ਸੀ
ਦੋਹਾਂ ਦੇ ਵਿਚਕਾਰ
ਅਡੋਲ ਖੜੇ
ਤੇਜ ਮੀਹ
ਹੌਲੀ ਹੌਲੀ ਚੱਲੇ
ਗੀਤ ਗਾਉਂਦਾ
ਹੋਰ ਚੰਗੇ ਬਣੋ
ਬਲੈਕ ਬੋਰਡ ‘ਤੇ ਲਿਖ
ਮਾਸਟਰ ਜੀ ਸੌਂ ਰਹੇ
ਹੌਲੀ ਹੌਲੀ …
ਮਧਮ ਹੋ ਰਿਹਾ
ਲੰਘੀ ਰੇਲ ਦਾ ਸ਼ੋਰ
ਘਾਹ ਨੇ ਲਕੋਇਆ
ਸ਼ਮਸ਼ਾਨ ਘਾਟ ਵਾਲਾ
ਸਾਇਨ ਬੋਰਡ
ਦੁਕਾਨ ਚ ਬੈਠਾ
ਮਿਰਚਾਂ ਤੋਲਦਾ
ਦਸੇ ਖੰਡ ਦਾ ਭਾਅ
ਹਰਿੰਦਰ ਅਨਜਾਣ
02 ਸੋਮਵਾਰ ਜਨ. 2012
Posted ਜੀਵਨ/Life, ਵਿਸ਼ਵਾਸ਼, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
02 ਸੋਮਵਾਰ ਜਨ. 2012
Posted ਜੀਵਨ/Life, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
02 ਸੋਮਵਾਰ ਜਨ. 2012
Posted ਜੀਵਨ/Life, ਪਿਆਰ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
29 ਵੀਰਵਾਰ ਦਸੰ. 2011
Posted ਜੀਵਨ/Life, ਯਾਦਾਂ, ਰੇਤ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
29 ਵੀਰਵਾਰ ਦਸੰ. 2011
Posted ਹਰਿੰਦਰ ਅਨਜਾਣ
inਹਰਿੰਦਰ ਅਨਜਾਣ
25 ਐਤਵਾਰ ਦਸੰ. 2011
Posted ਕੁਦਰਤ/Nature, ਪੰਛੀ, ਬਿਰਖ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
25 ਐਤਵਾਰ ਦਸੰ. 2011
Posted ਜੀਵਨ/Life, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
23 ਸ਼ੁੱਕਰਵਾਰ ਦਸੰ. 2011
Posted ਕੁਦਰਤ/Nature, ਬਿਰਖ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
23 ਸ਼ੁੱਕਰਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਪੰਜਾਬ/Punjab, ਸਿਆਲ/Winter, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
21 ਬੁੱਧਵਾਰ ਦਸੰ. 2011
Posted ਜੀਵਨ/Life, ਬੁਢਾਪਾ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
20 ਮੰਗਲਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਹਰਿੰਦਰ ਅਨਜਾਣ
inਉੱਚੀ ਉਡਾਰੀ ਲੈ
ਫਿਰ ਵਾਪਸ ਪਰਤੀ
ਫੁੱਲ ਤੇ ਤਿਤਲੀ
ਸੁੱਕੀ ਰੋਟੀ
ਦੋ ਚਿੜੀਆਂ ਲੜਨ
ਕਾਂ ਝਪਟੇ
ਭਾਂਡੇ ਧੋਂਦੀ…
ਥਾਲ ਤੇ ਵੇਖੇ
ਮਾਹੀ ਦਾ ਨਾਂ
ਪਾਠ ਮਨੁੱਖੀ ਅਧਿਕਾਰ
ਪੜ੍ਹਾਉਂਦੇ ਮੈਡਮ ਜੀ
ਦਿਖਾ ਰਹੇ ਡੰਡਾਂ
ਸ਼ੀਸ਼ੇ ਅੱਗੇ ਖੜ ਵੇਖੇ
ਭਰੀਆਂ ਅੱਖਾਂ ਨਾਲ
ਖਾਲੀ ਮੱਥਾ ਬਿਨਾ ਸੰਦੂਰ ..
ਜਾਣ ਲੱਗਾ
ਹੱਥਾਂ ਚ ਹੱਥ ਘੁੱਟ
ਆਖੇ ਧਿਆਨ ਰੱਖੀ
ਗੋਦੀ ‘ਚ ਸੁੱਤਾ
ਮੁਸਕੁਰਾ ਰਿਹਾ
ਮਾਂ ਵੇਖੇ
ਹਰਿੰਦਰ ਅਨਜਾਣ
20 ਮੰਗਲਵਾਰ ਦਸੰ. 2011
Posted ਜੀਵਨ/Life, ਹਰਿੰਦਰ ਅਨਜਾਣ, ਹਵਾ
inਪਲਟ ਰਿਹਾ
ਡਾਇਰੀ ਦੇ ਪੰਨੇ
ਹਵਾ ਦਾ ਬੁੱਲਾ
ਹਰਿੰਦਰ ਅਨਜਾਣ
20 ਮੰਗਲਵਾਰ ਦਸੰ. 2011
Posted ਜੀਵ-ਜੰਤ, ਜੀਵਨ/Life, ਧੰਦੇ, ਹਰਿੰਦਰ ਅਨਜਾਣ
inਸ਼ਾਹੂਕਾਰ ਦਾ ਕਮਰਾ
ਤਿਜੌਰੀ ਲਾਗੇ
ਕਿਰਲੀ ਖਾਵੇ ਕੀੜੇ
ਹਰਿੰਦਰ ਅਨਜਾਣ
19 ਸੋਮਵਾਰ ਦਸੰ. 2011
Posted ਜੀਵਨ/Life, ਦੁਨਿਆਵੀ ਰਿਸ਼ਤੇ, ਪਿਆਰ, ਹਰਿੰਦਰ ਅਨਜਾਣ
inਛਿੱਕ ਲੈ
ਆਖ ਰਹੀ
ਉਹੀ ਯਾਦ ਕਰਦੈ
ਹਰਿੰਦਰ ਅਨਜਾਣ
ਚਰਨ ਗਿੱਲ ਜੀ ਦਾ ਸੁਝਾਇਆ ਰੂਪ:
ਛਿੱਕ ਮਾਰ ਆਖੇ
ਹੁਣ ਯਾਦ ਕਰਦੈ
ਉਹੀ ਚੰਦਰਾ
19 ਸੋਮਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਪੰਜਾਬ/Punjab, ਹਰਿੰਦਰ ਅਨਜਾਣ
inਮੜੀਆ ਲਾਗੇ
ਪਿਪਲ ਹੇਠਾਂ
ਦੀਵਾ ਬਲੇ
—-
ਠੰਡਾ ਹਉਕਾ ਭਰਦਾ
ਮਘਦਾ ਗੋਟਾ ਲੈ
ਮੱਥਾ ਟੇਕਣ ਤੁਰਿਆ
—-
ਪ੍ਰਦੇਸੀ ਦੀ ਚਿੱਠੀ
ਡਾਕੀਏ ਤੋ ਫੜ੍ਹ
ਬੁੱਕਲ ਹੇਠ ਲਕੋਵੇ
ਹਰਿੰਦਰ ਅਨਜਾਣ
18 ਐਤਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਪੰਜਾਬ/Punjab, ਹਰਿੰਦਰ ਅਨਜਾਣ
inਵਾਹਗਾ ਬਾਰਡਰ ਵੇਖਦਾ
ਦਾਦਾ ਜੀ ਤੋਂ ਪੁੱਛੇ
‘ਕੀ ਓਧਰ ਵੀ ਪੰਜਾਬ ਹੈ’
ਹਰਿੰਦਰ ਅਨਜਾਣ
18 ਐਤਵਾਰ ਦਸੰ. 2011
Posted ਜੀਵਨ/Life, ਹਰਿੰਦਰ ਅਨਜਾਣ
inਭਿੱਜੇ ਨੈਣ ਤੱਕਣ
ਇੱਕ ਦੂਜੇ ਨੂੰ
ਬੁੱਲਾਂ ਤੇ ਚੁੱਪ
ਹਰਿੰਦਰ ਅਨਜਾਣ
17 ਸ਼ਨੀਵਾਰ ਦਸੰ. 2011
Posted ਜੀਵਨ/Life, ਹਰਿੰਦਰ ਅਨਜਾਣ
inਤੈਰ ਰਹੀ…
ਲੋਹੇ ਦੀ ਬਾਲਟੀ ਚ
ਕਾਗਜ ਦੀ ਕਿਸ਼ਤੀ
ਹਰਿੰਦਰ ਅਨਜਾਣ
17 ਸ਼ਨੀਵਾਰ ਦਸੰ. 2011
Posted ਜੀਵਨ/Life, ਹਰਿੰਦਰ ਅਨਜਾਣ
inਤੜਕ ਟੁੱਟੀ ਤਾਰ –
ਗਿੱਲੇ ਕਪੜੇ ਡਿਗੇ
ਤਿਉੜੀਆ ਪਾ ਤੱਕੇ
ਹਰਿੰਦਰ ਅਨਜਾਣ
16 ਸ਼ੁੱਕਰਵਾਰ ਦਸੰ. 2011
Posted ਜੀਵਨ/Life, ਦਾਦੀ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
15 ਵੀਰਵਾਰ ਦਸੰ. 2011
Posted ਜੀਵਨ/Life, ਪੰਜਾਬ/Punjab, ਬਚਪਨ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
14 ਬੁੱਧਵਾਰ ਦਸੰ. 2011
Posted ਦੁਨਿਆਵੀ ਰਿਸ਼ਤੇ, ਹਰਿੰਦਰ ਅਨਜਾਣ
in
ਹਰਿੰਦਰ ਅਨਜਾਣ
14 ਬੁੱਧਵਾਰ ਦਸੰ. 2011
Posted ਜੀਵਨ/Life, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
14 ਬੁੱਧਵਾਰ ਦਸੰ. 2011
Posted ਜੀਵਨ/Life, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
12 ਸੋਮਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਤਿਤਲੀ, ਧਰਮ/Religion, ਪੰਜਾਬ/Punjab, ਬਚਪਨ, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
12 ਸੋਮਵਾਰ ਦਸੰ. 2011
Posted ਜੀਵਨ/Life, ਪਰਵਾਸ, ਪੰਜਾਬ/Punjab, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
10 ਸ਼ਨੀਵਾਰ ਦਸੰ. 2011
Posted ਜੀਵਨ/Life, ਜੇਠ, ਦੁਨਿਆਵੀ ਰਿਸ਼ਤੇ, ਪੰਜਾਬ/Punjab, ਹਰਿੰਦਰ ਅਨਜਾਣ
inਹਰਿੰਦਰ ਅਨਜਾਣ
09 ਸ਼ੁੱਕਰਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਹਰਿੰਦਰ ਅਨਜਾਣ
inਹਰਿੰਦਰ ਅਨਜਾਣ