ਅੰਨ ਪਕਾਵੇ ਮਾਂ
ਪੁੱਤ ਦਿਨੇ ਵੀ ਟੱਲੀ
ਰੋਟੀ ਖਾਵੇ ਕਾਂ
ਸੰਨੀ ਮਰਜਾਣਾ
انّ پکاوے ماں
پتّ دنے وی ٹلی
روٹی کھاوے کاں
سنی مرجانا
08 ਬੁੱਧਵਾਰ ਦਸੰ. 2010
Posted ਜੀਵਨ/Life, ਪੰਜਾਬ/Punjab, ਸੰਨੀ ਮਰਜਾਣਾ
in≈ 1 ਟਿੱਪਣੀ
ਸੰਨੀ ਮਰਜਾਣਾ
سنی مرجانا