At the ticket window
our child becomes
one year younger
seiun
ਟਿਕਟ ਖਿੜਕੀ ‘ਤੇ
ਸਾਡਾ ਬੱਚਾ ਹੋ ਜਾਂਦਾ
ਇਕ ਸਾਲ ਛੋਟਾ
ਸੇਈਉਨ
ਅਨੁਵਾਦ: ਗੁਰਮੀਤ ਸੰਧੂ
ٹِکٹ کھڑکی ‘تے
ساڈا بچہ ہو جاندا
اِک سال چھوٹا
سیئیؤن
پنجابی انوواد : گرمیت سندھو
شاہ مُکھی روپ : جسوندر سنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ