ਛੂਹ-ਛੁਪਾਈ 03 ਸ਼ਨੀਵਾਰ ਦਸੰ. 2011 Posted by ਸਾਥੀ ਟਿਵਾਣਾ in ਜੀਵਨ/Life, ਸੁਖਵਿੰਦਰ ਮੁਲਤਾਨੀ ≈ ਟਿੱਪਣੀ ਕਰੋ ਲੜਾਈ ਦੇ ਦਿਨ… ਬਚੇ ਖੇਡਣ ਛੂਹ-ਛੁਪਾਈ ਲਹੂ ਭਿੱਜੀ ਗਲੀ ਵਿਚ ਸੁਖਵਿੰਦਰ ਮੁਲਤਾਨੀ 45.274370 -75.743072