ਚਿੱਠੀ 04 ਸੋਮਵਾਰ ਜੂਨ 2012 Posted by ਰਜਿੰਦਰ ਘੁੰਮਣ in ਕੁਦਰਤ/Nature, ਖ਼ਤ, ਜੀਵਨ/Life, ਸਖੀ ਕੌਰ, ਹਵਾ ≈ ਟਿੱਪਣੀ ਕਰੋ ਹਵਾ ਦਾ ਬੁੱਲਾ ਉੱਡੀ ਫਿਰੇ ਇੱਧਰ ਉੱਧਰ ਗਵਾਚੀ ਚਿੱਠੀ turning here and there leaping before harsh wind a lost letter ਸਖੀ ਕੌਰ
ਜ਼ਖਮੀ ਕੂੰਜ 29 ਵੀਰਵਾਰ ਦਸੰ. 2011 Posted by Ranjit Singh Sra in ਦਰਿਆ, ਪੰਛੀ, ਸਖੀ ਕੌਰ ≈ ਟਿੱਪਣੀ ਕਰੋ ਨੀਲਾ ਅਸਮਾਨ ਜਖਮੀ ਕੂੰਜ ਉੱਡੀ ਨਦੀ ਚੋਂ ਪਾਣੀ ਚ ਪਿਆਜੀ ਲਹਿਰਾਂ ਸਖੀ ਕੌਰ
ਪਚਝੜ ਦੀ ਹਵਾ 16 ਬੁੱਧਵਾਰ ਨਵੰ. 2011 Posted by ਸਾਥੀ ਟਿਵਾਣਾ in ਪਤਝੜ/Autumn, ਬਿਰਖ, ਸਖੀ ਕੌਰ ≈ ਟਿੱਪਣੀ ਕਰੋ ਪੱਤਝੜ ਦੀ ਹਵਾ ਉਡਾ ਕੇ ਲੈ ਗਈ ਪੱਤੇ ਟਾਹਣੀਆਂ ਸਖਣੀਆਂ ! ਸਖੀ ਕੌਰ 45.274370 -75.743072