شب ہے سر پر
پگلی کُری
راستہ بھولی
Shahida Shah ( Lahore ,Pakistan)
ਰਾਤ ਸਿਰ ‘ਤੇ
ਕਮਲ਼ੀ ਕੁੜੀ
ਰਸਤਾ ਭੁੱਲੀ
ਸ਼ਾਹਿਦਾ ਸ਼ਾਹ ( ਲਹੌਰ , ਪਾਕਿਸਤਾਨ)
رات سِر تے
کملی کُڑی
رستہ بھُلی
گُرمُکھی اتے شاہ مُکھی روپ جسوِندر سِنگھ
ਗੁਰਮੁਖੀ ਅਤੇ ਸ਼ਾਹਮੁਖੀ ਰੂਪ: ਜਸਵਿੰਦਰ ਸਿੰਘ
ਨੋਟ:- ਦੋਸਤੋ ! ਬਹੁਤ ਖੁਸ਼ੀ ਦੀ ਗੱਲ ਹੈ ਕਿ ਲਹੌਰ ਪਾਕਿਸਤਾਨ ਤੋਂ ਮੋਹਤਰਮਾ ਸ਼ਾਹਿਦਾ ਸ਼ਾਹ ਸਾਹਿਬਾ ਨੇ ਅੱਜ ਪਹਿਲੀ ਵਾਰ ਆਪਣਾ ਖੂਬਸੂਰਤ ਹਾਈਕੂ ਸਾਡੇ ਨਾਲ ਸਾਂਝਾ ਕੀਤਾ ਹੈ ਸਾਰੇ ਹਾਈਕੂ ਪਰਵਾਰ ਵੱਲੋਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹੋਏ ਅਸੀਂ ਉਹਨਾ ਨੂੰ ਜੀ ਆਇਆਂ ਆਖਦੇ ਹਾਂ।
نوٹ:۔ دوستو ! بہُت کھُشی دی گّل ہے کہ لہور پاکِستان توں محترمہ
شاحِدا شاہ ساحبا نے اّج پہلی وار آپنا کھوبصورت حایکو ساڈے نال سانجھا کِیتا ہے سارے حاءیکو پروار وّلوں طح دِلوں شُکریہ عدا کردے ہوے اسیں اُہنا نوں جی آیاں آکھدے ہاں