ਅਧੁਨਿਕ ਮਾਂ 17 ਵੀਰਵਾਰ ਸਤੰ. 2009 Posted by gurpreet in ਜੀਵਨ/Life, ਪੰਜਾਬ/Punjab, ਰਜਨੀਸ਼ ਗੋਇਲ ≈ 1 ਟਿੱਪਣੀ ਬੱਚਾ ‘ਕੱਲਾ ਖੇਡੇ ਲਿੱਬੜੇ ਹੱਥ ਪੈਰ ਮਾਂ ਸੁੱਤੀ ਪੱਖੇ ਹੇਠ ਰਜਨੀਸ਼ ਗੋਇਲ