prison walls –
etched on them
an epic in Braille
Manu Kant
ਜੇਲ੍ਹ ਦੀਵਾਰਾਂ –
ਉੱਤੇ ਉੱਕਰਿਆ
ਬਰੇਲ ‘ਚ ਮਹਾਂਕਾਵਿ
ਮਨੂੰ ਕਾਂਤ
ਅਨੁਵਾਦ: ਅਮਰਜੀਤ ਸਾਥੀ
ਨੋਟ: ਫਰਾਂਸੀਸੀ ਖੋਜੀ ਬਰੇਲ(1834) ਵਲੋਂ ਤਿਆਰ ਕੀਤੀ ਬਰੇਲ-ਲਿਖਤ ਨੇਤਰਹੀਣਾਂ ਲਈ ਪੜ੍ਹਣ ਅਤੇ ਲਿਖਣ ਦੀ ਪ੍ਰਨਾਲੀ।
جیلھ دِیواراں ۔۔
اُّقے اُکریا
بریل ‘چ مہاں کاو
منو کانت
نوٹ: فرانسِیسی خوجی بریل (۱۸۳۴) وّلوں تیار کِیتی بریل لِکھت نیترہِیناں لئی پڑھن لِکھن دی پرنالی
پنجابی انُواد : امرجِیت ساتھی
شاہ مُکھی روپ : جسوِندر سِنگھ
ਸ਼ਾਹਮੁਖੀ ਰੂਪ : ਜਸਵਿੰਦਰ ਸਿੰਘ