ਢਲਦਾ ਸੂਰਜ
ਉਚੇ ਬਨੇਰੇ ਦਾ ਲੰਬਾ ਪਰਛਾਵਾਂ
ਨੀਵੇਂ ਬਨੇਰੇ ਤੇ
ਮਨਦੀਪ ਮਾਨ
ਪਰਛਾਵਾਂ
13 ਬੁੱਧਵਾਰ ਫਰ. 2013
13 ਬੁੱਧਵਾਰ ਫਰ. 2013
ਢਲਦਾ ਸੂਰਜ
ਉਚੇ ਬਨੇਰੇ ਦਾ ਲੰਬਾ ਪਰਛਾਵਾਂ
ਨੀਵੇਂ ਬਨੇਰੇ ਤੇ
ਮਨਦੀਪ ਮਾਨ
06 ਐਤਵਾਰ ਜਨ. 2013
ਢਲਦਾ ਸੂਰਜ –
ਬੂਢ਼ੇ ਬੋਹੜ ਤੋਂ ਡਿਗਿਆ
ਸੁੱਕਾ ਪੱਤਾ
ਮਨਦੀਪ ਮਾਨ
ਮੇਰੇ ਦਾਦਾ ਜੀ ਨੂੰ ਸਮਰਪਿਤ ਹਾਇਕੂ—–
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਚੰਨ, ਮਨਦੀਪ ਮਾਨ
inआधी रात
कितना ऊँचा हाए!कितना अकेला
पूरा चाँद
midnight
so high ah!so lonely
full moon
27 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੀਵਨ/Life, ਮਨਦੀਪ ਮਾਨ
inमेहंदी का शगुन
भर नयन अम्मा चूमे
लाडो का माथा
mehandi ceremony
with moist eyes the mother
kisses daughters forehead
21 ਐਤਵਾਰ ਅਕਤੂ. 2012
Posted ਕੁਦਰਤ/Nature, ਚੰਨ, ਮਨਦੀਪ ਮਾਨ, ਵੇਲ ਬੂਟੇ
inचौबारे पे दिलदार
beloved on the terrace –
through the rangoon creeper
i see the full moon
20 ਸ਼ਨੀਵਾਰ ਅਕਤੂ. 2012
Posted ਕੁਦਰਤ/Nature, ਜੁਗਨੂੰ, ਮਨਦੀਪ ਮਾਨ, ਰਾਤ
inकाली स्याह रात
आज ना जगा ना बुझा
कोई सा जुगनूँ
haneri raat
aaj na jagia na bujia
koi vi jugnu
ਮਨਦੀਪ ਮਾਨ
17 ਸੋਮਵਾਰ ਸਤੰ. 2012
Posted ਕੁਦਰਤ/Nature, ਚੰਨ, ਪਰਛਾਵਾਂ, ਮਨਦੀਪ ਮਾਨ
inਕਲ ਰਾਤੀ ਨੀਂਦ ਨਹੀ ਆ ਰਹੀ ਸੀ ਤੇ ਸਮਾਂ ਵੀ 01:00 ਦੇ ਦਰਮਿਆਨ ਸੀ ਅਚਾਨਕ ਸੈਰ ਕਰਣ ਦਾ ਮੰਨ ਬਣਿਆ ਬਾਹਰ ਨਿਕਲਿਆ ਤਾ ਮੰਨ ਇਕਦਮ ਖਿਲ ਗਇਆ ਪੂਰਨਮਾਸ਼ੀ ਕਰਕੇ ਪੂਰਾ ਚੰਦਰਮਾ ਸੀ ਤੇ ਹਲਕੇ ਹਲਕੇ ਰੁਖ ਹਿਲ ਰਹੇ ਸਨ ਤੇ ਮਧਮ ਜਿਹੀ ਪਰ ਮਿਠੀ ਮਿਠੀ ਹਵਾ ਚਲ ਰਹੀ ਸੀ –ਮੈ ਦੋ ਤਿੰਨ ਲੰਬੇ ਲੰਬੇ ਸਾਹ ਖਿਚੇ ਤੇ ਕੁਦਰਤ ਨੂੰ ਆਪਣੇ ਸਾਹਾਂ ਰਾਹੀਂ ਆਪਣੀ ਆਤਮਾ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ਾਇਦ ਮੈ ਥੋੜਾ ਕਾਮਯਾਬ ਵੀ ਹੋਇਆ ਪਰ ਹਾਂ ਇਕ ਗਲ ਪਕੀ ਕੀ ਇਸ ਤਰਾਂ ਕਰਣ ਨਾਲ ਮੇਰੀ ਰੂਹ ਖਿੜ ਗਈ —-
ਰਾਤ ਦੀ ਖਾਮੋਸ਼ੀ ਵਿਚ ਮੈਨੂੰ ਆਪਣੇ ਸਾਹਾਂ ਦੀ ਅਵਾਜ਼ ਬੜੀ ਸੋਹਣੀ ਲਗੀ ਜਿਸ ਤਰਾ ਕਦੀ ਕਦੀ ਸਾਨੂੰ ਦੂਰੋਂ ਅਚਾਨਕ ਕਿਸੀ ਰੇਲ ਗੱਡੀ ਦੀ ਅਵਾਜ਼ ਸੁੰਨ ਕੇ ਬੜਾ ਵਧੀਆ ਲਗਦਾ ਹੈ ਮੈਨੂ ਮੇਰੇ ਚਲ ਰਹੇ ਸਾਹਾਂ ਦੀ ਅਵਾਜ਼ ਵੀ ਦੂਰੋਂ ਆ ਰਹੀ ਕਿਸੀ ਰੇਲ ਗੱਡੀ ਦੀ ਅਵਾਜ਼ ਵਾਂਗੂ ਲਗੀ ਤੇ ਆਪਣੇ ਸਾਹਾਂ ਦੀ ਅਵਾਜ਼ ਨਾਲ ਗੱਲਾਂ ਕਰਦਾ ਮੈ ਤੁਰ ਪਿਆ ਤਾ ਮੇਰੇ ਬਿਲਕੁਲ ਸਾਹਮਣੇ ਚੰਨ ਨਜਰ ਆ ਰਿਹਾ ਸੀ ਭਾਵੇ ਰਾਤ ਦੀ ਇਸ ਖਾਮੋਸ਼ੀ ਵਿਚ ਮੇਰਾ ਆਪਣਾ ਚੰਨ ਮੇਰੇ ਨਾਲ ਨਹੀ ਸੀ ਪਰ ਮੈਨੂ ਇਹ ਕੁਦਰਤੀ ਚੰਨ ਵੀ ਮੇਰੇ ਆਪਣੇ ਚੰਨ ਵਰਗਾ ਲਗਾ ਤੇ ਰਬ ਦੇ ਚੰਨ ਨੂੰ ਆਪਣੇ ਚੰਨ ਸਮਝ ਕੇ ਉਸ ਵਾਲ ਦੇਖਦਾ ਹੋਇਆ ਉਸਨੂੰ ਨਿਹਾਰਦਾ ਹੋਇਆ ਅਗੇ ਵਧਦਾ ਗਇਆ
ਘਰੋਂ ਬਹੁਤ ਦੂਰ ਨਿਕਲਣ ਦਾ ਏਹਸਾਸ ਓਦੋਂ ਹੋਇਆ ਜਦੋਂ ਅਚਾਨਕ ਮੇਰਾ ਪਰਛਾਵਾਂ ਮੇਰੇ ਪੈਰਾਂ ਤੋਂ ਨਿਕਲ ਕੇ ਮੇਰੇ ਅਗੇ ਚਲਨ ਲਗ ਪਇਆ ਤੇ ਚੰਨ ਮੇਰੇ ਪਿਛੇ ਹੋ ਗਇਆ –ਤੇ ਇਕ ਪਲ ਰੁਕ ਕੇ ਕੁਦਰਤੀ ਚੰਨ ਨੂੰ ਖਾਮੋਸ਼ ਰਾਤ ਕੋਲ ਛਡ ਕੇ ਆਪਣੇ ਚੰਨ ਕੋਲ ਪਹੁੰਚਣ ਲਈ ਕਾਹਲੇ ਕਾਹਲੇ ਕਦਮਾਂ ਨਾਲ ਘਰ ਨੂੰ ਮੁੜ ਆਇਆ
ਮਨਦੀਪ ਮਾਨ
09 ਐਤਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੀ, ਮਨਦੀਪ ਮਾਨ, ਵਰਖਾ
inਮੇਰੀ ਇਕ ਆਦਤ ਹੈ ਕੀ ਮੈ ਦੁਪਿਹਰ ਦੀ ਰੋਟੀ ਆਪਣੇ ਪਰਿਵਾਰ ਨਾਲ ਹੀ ਖਾਂਦਾ ਹਾਂ ਕਿਓਂ ਕੀ ਸਵੇਰੇ ਬਚੇ ਜਲਦੀ ਸਕੂਲ ਚਲੇ ਜਾਂਦੇ ਹਣ ਉਸ ਵਕ਼ਤ ਮੈ ਸੁਤਾ ਹੁੰਦਾ ਹਾਂ ਤੇ ਰਾਤ ਨੂੰ ਮੈ ਜਦੋ ਘਰ ਆਵਾਂ ਤਾ ਬਚੇ ਸੁਤੇ ਹੁੰਦੇ ਹਣ ਤੇ ਇਸ ਕਰਕੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕੀ ਦੁਪਿਹਰ ਦਾ ਖਾਨਾ ਅਸੀਂ ਸਾਰੇ ਇਕਠੇ ਖਾਈਏ ਤੇ ਇਸ ਨਾਲ ਪਿਆਰ ਵੀ ਵਧਦਾ ਹੈ ਤੇ ਬਚਿਆਂ ਨਾਲ ਹੱਸੀ ਮਜ਼ਾਕ ਵੀ ਹੋ ਜਾਂਦਾ ਹੈ- ਖੈਰ ਅਜ ਜਦੋਂ ਮੈ ਦੁਪਿਹਰੀ ਖਾਣਾ ਖਾਨ ਵਾਸਤੇ ਘਰ ਆਇਆ ਤਾ ਮੇਰੀ ਬੇਟੀ ਨੇ ਬੜੀ ਉਤਸੁਕਤਾ ਨਾਲ ਮੇਰੇ ਵਲ ਦੇਖਿਆ ਤੇ ਉਸਦੇ ਕੋਮਲ ਹਥਾ ਵਿਚ ਕੁਝ ਕਾਗਜ ਦੀਆਂ ਸ਼ੀਟਾਂ ਵੀ ਸਨ ਤੇ ਉਸ ਨੇ ਪਹਿਲਾਂ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੈਨੂੰ ਜਫੀ ਪਾ ਕੇ ਬੋਲੀ ਪਾਪਾ ਪਾਪਾ ਅਜ ਰਸਤੇ ਵਿਚ ਬੜਾ ਮਜਾ ਆਇਆ ਕਾਫੀ ਦੇਰ ਮੀਂਹ ਪੈਂਦਾ ਰਿਹਾ ਤੇ ਅੱਸੀ ਸਾਰੇ ਬਚੇ ਮੀਂਹ ਵਿਚ ਖੇਡਦੇ ਰਹੇ ਪਰ ਪਾਪਾ ਹੁਣ ਜਦੋਂ ਅੱਸੀ ਵਾਪਿਸ ਆ ਰਹੇ ਸੀ ਤਾਂ ਰਸਤੇ ਵਿਚ ਕੁਝ ਸੜਕ ਤੇ ਖੜੇ ਬਚੇ ਮੀਂਹ ਦੇ ਪਾਣੀ ਵਿਚ ਕਾਗਜ ਦੇ ਜਹਾਜ ਬਣਾ ਕੇ ਚਲਾ ਰਹੇ ਸਨ ਮੈ ਮੰਮੀ ਨੂੰ ਦਸਿਆ ਤਾਂ ਓਹਨਾ ਨੇ ਕੇਹਾ ਕੀ ਤੇਰੇ ਪਾਪਾ ਨੂੰ ਵੀ ਕਾਗਜ ਦੇ ਜਹਾਜ ਬਣਾਉਣੇ ਆਉਂਦੇ ਹਣ -ਪਾਪਾ ਪਾਪਾ ਪਲੀਜ਼ ਮੈਨੂੰ ਵੀ ਕਾਗਜ ਦੀ ਕਿਸ਼ਤੀ ਬਣਾ ਕੇ ਦੇਵੋ ਨਾਂ ਮੇਰੀ ਬੇਟੀ ਦੇ ਏਨਾ ਕਹਿਣ ਤੇ ਮੈ ਉਸ ਨੂੰ ਜਹਾਜ ਬਣਾ ਕੇ ਦੇਣ ਲਗਾ ਤਾ ਏਨੇ ਨੂੰ ਪਤਨੀ ਨੇ ਗੁੱਸੇ ਨਾਲ ਉਸਨੂੰ ਝਿੜਕਿਆ ਕੀ ਪਹਿਲਾਂ ਖਾਣਾ ਤਾਂ ਖਾ ਲਵੋ ਫੇਰ ਜੋ ਮਰਜੀ ਕਰਨਾ ਇਸ ਝਿੜਕ ਤੋ ਮੇਰੇ ਨਾਲ ਬਚੇ ਵੀ ਡਰਦੇ ਹਣ ਸੋ ਅੱਸੀ ਰੋਟੀ ਵਲ ਨੂੰ ਹੋ ਗਏ ਤੇ ਰੋਟੀ ਮੈਂ ਬੇਟੀ ਦੇ ਇਸ਼ਾਰਾ ਕਰਣ ਤੇ ਜਲਦੀ ਜਲਦੀ ਖਾਧੀ ਤੇ ਵੇਹਲੇ ਹੋ ਕੇ ਮੈ ਉਸ ਨੂੰ ਕਾਗਜ ਦੀ ਕਿਸ਼ਤੀ ਬਣਾ ਕੇ ਦਿਤੀ ਤੇ ਓਹ ਬੜੀ ਹੀ ਚਾਵਾਂ ਨਾਲ ਕਾਗਜ ਦੀਆਂ ਬਣੀਆਂ ਕਿਸ਼ਤੀਆਂ ਲੈ ਕੇ ਥਲੇ ਬਰਾਂਡੇ ਵਿਚ ਖੜੇ ਮੀਂਹ ਦੇ ਪਾਣੀ ਵਿਚ ਚਲਾਉਣ ਵਾਸਤੇ ਚਲੀ ਗਈ –ਤੇ ਜਦੋ ਉਸਨੇ ਬੇੜੀ ਪਾਣੀ ਵਿਚ ਤੋਰੀ ਤੇ ਉਸ ਤਰਦੀ ਹੋਈ ਕਿਸ਼ਤੀ ਨੂੰ ਪਾਣੀ ਵਿਚ ਤਰਦਾ ਦੇਖ ਕੇ ਉਸਦੀਆ ਅਖਾਂ ਵਿਚ ਚਮਕ ਆ ਗਈ ਤੇ ਮੈ ਉਸਦੀਆ ਅਖਾਂ ਦੀ ਚਮਕ ਦੇਖ ਕੇ ਇੰਝ ਮਹਿਸੂਸ ਕੀਤਾ ਜਿਸ ਤਰਾ ਮੈ ਸਚੀ ਮੁਚੀ ਦਾ ਜਹਾਜ਼ ਬਣਾ ਦਿਤਾ ਹੋਵੇ ਤੇ ਓਹ ਜਹਾਜ਼ ਕਿਸੇ ਡੂੰਘੇ ਸਮੁੰਦਰ ਵਿਚ ਚਲ ਰਿਹਾ ਹੋਵੇ ——————
ਮਨਦੀਪ ਮਾਨ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਪੰਛੀ, ਫੁੱਲ, ਮਨਦੀਪ ਮਾਨ
inਮਨਦੀਪ ਮਾਨ
08 ਸ਼ਨੀਵਾਰ ਸਤੰ. 2012
Posted ਕੁਦਰਤ/Nature, ਗ਼ਮ (grief), ਜੀਵਨ/Life, ਪਾਣੀ, ਮਨਦੀਪ ਮਾਨ
inਮਨਦੀਪ ਮਾਨ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵ-ਜੰਤ, ਬੱਦਲ਼, ਮਨਦੀਪ ਮਾਨ, ਰਾਤ
inਮਨਦੀਪ ਮਾਨ
01 ਸ਼ਨੀਵਾਰ ਸਤੰ. 2012
Posted ਕੁਦਰਤ/Nature, ਜੀਵਨ/Life, ਧੰਦੇ, ਬੱਦਲ਼, ਮਨਦੀਪ ਮਾਨ
inਮਨਦੀਪ ਮਾਨ
28 ਮੰਗਲਵਾਰ ਅਗ. 2012
Posted ਕੁਦਰਤ/Nature, ਖ਼ਤ, ਜੀਵਨ/Life, ਮਨਦੀਪ ਮਾਨ, ਵਿਵਹਾਰ
in20 ਸੋਮਵਾਰ ਅਗ. 2012
Posted ਕੁਦਰਤ/Nature, ਮਨਦੀਪ ਮਾਨ, ਵਾਤਾਵਰਣ, ਸਾਗਰ
inचलें साथ साथ
समुंदर में दिख रहा अंबर
और तैरती कश्ती
15 ਬੁੱਧਵਾਰ ਅਗ. 2012
Posted ਕੁਦਰਤ/Nature, ਚੰਨ, ਦਰਿਆ, ਪਰਛਾਵਾਂ, ਮਨਦੀਪ ਮਾਨ
inफिर मिला
चाँद मेरे साये को
ब्यास का किनारा
Once again
moon meets my shadow
at the rivers side
11 ਸ਼ਨੀਵਾਰ ਅਗ. 2012
Posted ਕੁਦਰਤ/Nature, ਜੀਵਨ/Life, ਧਰਮ/Religion, ਧੀ, ਮਨਦੀਪ ਮਾਨ, ਵਰਖਾ
inਮਨਦੀਪ ਮਾਨ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਘਰ, ਪੰਛੀ, ਮਨਦੀਪ ਮਾਨ
inਮਨਦੀਪ ਮਾਨ
04 ਸ਼ਨੀਵਾਰ ਅਗ. 2012
Posted ਕੁਦਰਤ/Nature, ਬੱਦਲ਼, ਮਨਦੀਪ ਮਾਨ, ਸੂਰਜ
inਮਨਦੀਪ ਮਾਨ
03 ਸ਼ੁੱਕਰਵਾਰ ਅਗ. 2012
Posted ਕੁਦਰਤ/Nature, ਚੰਨ, ਜੀਵਨ/Life, ਪਿਆਰ, ਮਨਦੀਪ ਮਾਨ
inਮਨਦੀਪ ਮਾਨ
27 ਸ਼ੁੱਕਰਵਾਰ ਜੁਲਾ. 2012
Posted ਕੁਦਰਤ/Nature, ਪੰਛੀ, ਮਨਦੀਪ ਮਾਨ, ਵਰਖਾ
inਮਨਦੀਪ ਮਾਨ
27 ਸ਼ੁੱਕਰਵਾਰ ਜੁਲਾ. 2012
Posted ਜੀਵਨ/Life, ਨਵ ਵਿਆਹੀ, ਮਨਦੀਪ ਮਾਨ, ਰੀਤੀ ਰਿਵਾਜ
inਮਨਦੀਪ ਮਾਨ
19 ਵੀਰਵਾਰ ਜੁਲਾ. 2012
Posted ਕੁਦਰਤ/Nature, ਮਨਦੀਪ ਮਾਨ, ਹਵਾ
inਮਨਦੀਪ ਮਾਨ
16 ਸੋਮਵਾਰ ਜੁਲਾ. 2012
ਮਨਦੀਪ ਮਾਨ
16 ਸੋਮਵਾਰ ਜੁਲਾ. 2012
Posted ਕੁਦਰਤ/Nature, ਝੱਖੜ, ਫੁੱਲ, ਮਨਦੀਪ ਮਾਨ
inShaking vigorously
flower laden branches
storm before the rain
ਮਨਦੀਪ ਮਾਨ
12 ਵੀਰਵਾਰ ਜੁਲਾ. 2012
Posted ਕੁਦਰਤ/Nature, ਮਨਦੀਪ ਮਾਨ, ਵਰਖਾ, ਸੰਗੀਤ
inਮਨਦੀਪ ਮਾਨ
09 ਸੋਮਵਾਰ ਜੁਲਾ. 2012
ਮਨਦੀਪ ਮਾਨ
05 ਵੀਰਵਾਰ ਜੁਲਾ. 2012
Posted ਕੁਦਰਤ/Nature, ਗਰਮੀ/Summer, ਫੁੱਲ, ਮਨਦੀਪ ਮਾਨ
in02 ਸੋਮਵਾਰ ਜੁਲਾ. 2012
Posted ਕੁਦਰਤ/Nature, ਚੰਨ, ਮਨਦੀਪ ਮਾਨ, ਮਾਹੀ
inਮਨਦੀਪ ਮਾਨ
20 ਬੁੱਧਵਾਰ ਜੂਨ 2012
Posted ਕੁਦਰਤ/Nature, ਮਨਦੀਪ ਮਾਨ, ਹਵਾ
inਮਨਦੀਪ ਮਾਨ
15 ਸ਼ੁੱਕਰਵਾਰ ਜੂਨ 2012
Posted ਕੁਦਰਤ/Nature, ਚੰਨ, ਮਨਦੀਪ ਮਾਨ
inਮਨਦੀਪ ਮਾਨ
09 ਸ਼ਨੀਵਾਰ ਜੂਨ 2012
Posted ਜੀਵਨ/Life, ਦੁਨਿਆਵੀ ਰਿਸ਼ਤੇ, ਪਿਆਰ, ਮਨਦੀਪ ਮਾਨ
inਮਨਦੀਪ ਮਾਨ
06 ਬੁੱਧਵਾਰ ਜੂਨ 2012
Posted ਗ਼ਮ (grief), ਜੀਵਨ/Life, ਮਨਦੀਪ ਮਾਨ
in15 ਮੰਗਲਵਾਰ ਮਈ 2012
Posted ਕੁਦਰਤ/Nature, ਜੀਵਨ/Life, ਪੰਛੀ, ਮਨਦੀਪ ਮਾਨ
inਮਨਦੀਪ ਮਾਨ
12 ਸ਼ਨੀਵਾਰ ਮਈ 2012
Posted ਕੁਦਰਤ/Nature, ਦਰਿਆ, ਪੰਜਾਬ/Punjab, ਮਨਦੀਪ ਮਾਨ
inਮਨਦੀਪ ਮਾਨ
05 ਸ਼ਨੀਵਾਰ ਮਈ 2012
Posted ਕੁਦਰਤ/Nature, ਚੰਨ, ਪਿਆਰ, ਮਨਦੀਪ ਮਾਨ
inਮਨਦੀਪ ਮਾਨ
04 ਸ਼ੁੱਕਰਵਾਰ ਮਈ 2012
Posted ਕੁਦਰਤ/Nature, ਫੁੱਲ, ਮਨਦੀਪ ਮਾਨ, ਵਰਖਾ
inਮਨਦੀਪ ਮਾਨ
02 ਬੁੱਧਵਾਰ ਮਈ 2012
ਮਨਦੀਪ ਮਾਨ
28 ਸ਼ਨੀਵਾਰ ਅਪ੍ਰੈ. 2012
Posted ਕੁਦਰਤ/Nature, ਚੰਨ, ਬੱਦਲ਼, ਮਨਦੀਪ ਮਾਨ
inਮਨਦੀਪ ਮਾਨ
26 ਵੀਰਵਾਰ ਅਪ੍ਰੈ. 2012
ਮਨਦੀਪ ਮਾਨ
22 ਐਤਵਾਰ ਅਪ੍ਰੈ. 2012
Posted ਜੀਵਨ/Life, ਪੰਜਾਬ/Punjab, ਮਨਦੀਪ ਮਾਨ
inਮਨਦੀਪ ਮਾਨ
21 ਬੁੱਧਵਾਰ ਮਾਰਚ 2012
Posted ਮਨਦੀਪ ਮਾਨ, ਹਾਇਗਾ/Haiga
in19 ਸੋਮਵਾਰ ਮਾਰਚ 2012
Posted ਮਨਦੀਪ ਮਾਨ, ਹਾਇਗਾ/Haiga
in18 ਐਤਵਾਰ ਮਾਰਚ 2012
Posted ਮਨਦੀਪ ਮਾਨ, ਹਾਇਗਾ/Haiga
in15 ਵੀਰਵਾਰ ਮਾਰਚ 2012
Posted ਮਨਦੀਪ ਮਾਨ, ਹਾਇਗਾ/Haiga
in14 ਬੁੱਧਵਾਰ ਮਾਰਚ 2012
Posted ਮਨਦੀਪ ਮਾਨ, ਹਾਇਗਾ/Haiga
in11 ਐਤਵਾਰ ਮਾਰਚ 2012
Posted ਮਨਦੀਪ ਮਾਨ, ਹਾਇਗਾ/Haiga
in09 ਸ਼ੁੱਕਰਵਾਰ ਮਾਰਚ 2012
Posted ਮਨਦੀਪ ਮਾਨ, ਹਾਇਗਾ/Haiga
in27 ਮੰਗਲਵਾਰ ਦਸੰ. 2011
ਮਨਦੀਪ ਮਾਨ
23 ਸ਼ੁੱਕਰਵਾਰ ਦਸੰ. 2011
ਮਨਦੀਪ ਮਾਨ
19 ਸੋਮਵਾਰ ਦਸੰ. 2011
Posted ਕੁਦਰਤ/Nature, ਜੀਵਨ/Life, ਪੰਜਾਬ/Punjab, ਫੁੱਲ, ਬਸੰਤ/Spring, ਮਨਦੀਪ ਮਾਨ
in≈ 1 ਟਿੱਪਣੀ
ਇਕਠੇ ਕਰ ਰਹੀ
ਰਾਤ ਦੇ ਕਿਰੇ ਹੋਏ ਫੁਲ
ਰਾਤ ਦੀ ਰਾਣੀ ਦੇ
ਮਨਦੀਪ ਮਾਨ
15 ਵੀਰਵਾਰ ਦਸੰ. 2011
Posted ਜੀਵਨ/Life, ਪੰਜਾਬ/Punjab, ਮਨਦੀਪ ਮਾਨ, ਵਿਆਹ, ਵਿਵਹਾਰ, ਸਿਆਲ/Winter
inਮਨਦੀਪ ਮਾਨ
12 ਸੋਮਵਾਰ ਦਸੰ. 2011
ਮਨਦੀਪ ਮਾਨ
09 ਸ਼ੁੱਕਰਵਾਰ ਦਸੰ. 2011
Posted ਕੁਦਰਤ/Nature, ਜੀਵ-ਜੰਤ, ਮਨਦੀਪ ਮਾਨ
inਮਨਦੀਪ ਮਾਨ
30 ਬੁੱਧਵਾਰ ਨਵੰ. 2011
ਮਨਦੀਪ ਮਾਨ
29 ਮੰਗਲਵਾਰ ਨਵੰ. 2011
ਮਨਦੀਪ ਮਾਨ
15 ਮੰਗਲਵਾਰ ਨਵੰ. 2011
Posted ਜੀਵਨ/Life, ਦੁਨਿਆਵੀ ਰਿਸ਼ਤੇ, ਪੰਜਾਬ/Punjab, ਮਨਦੀਪ ਮਾਨ
inਮਨਦੀਪ ਮਾਨ
14 ਸੋਮਵਾਰ ਨਵੰ. 2011
Posted ਕੁਦਰਤ/Nature, ਝੱਖੜ, ਮਨਦੀਪ ਮਾਨ
inਮਨਦੀਪ ਮਾਨ
13 ਐਤਵਾਰ ਨਵੰ. 2011
Posted ਜੀਵਨ/Life, ਦੁਨਿਆਵੀ ਰਿਸ਼ਤੇ, ਪਰਵਾਸ, ਮਨਦੀਪ ਮਾਨ
inਮਨਦੀਪ ਮਾਨ
11 ਸ਼ੁੱਕਰਵਾਰ ਨਵੰ. 2011
Posted ਜੀਵਨ/Life, ਦੁਨਿਆਵੀ ਰਿਸ਼ਤੇ, ਮਨਦੀਪ ਮਾਨ, ਮਾਂ
inਮਨਦੀਪ ਮਾਨ
09 ਬੁੱਧਵਾਰ ਨਵੰ. 2011
ਮਨਦੀਪ ਮਾਨ